song lyrics / Abuxar / HIGH HEELS lyrics  | FRen Français

HIGH HEELS lyrics

Performers Abuxar4buxar

HIGH HEELS song lyrics by Abuxar official

HIGH HEELS is a song in Panjabi

ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਸਾਰਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ
ਦਿਲ ਫਿਸਲਦਾ ਜਾਵੇ ਤੇਰਾ ਹਾਏ ਨੀ ਕਸੂਰ ਏ ਸਾਰਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ

ਆਹ Jaz Dhami
It's your boy

ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ

Yo Yo Honey Singh

Bobby brand ਦਾ make-up ਲਾਕੇ ਮੁੰਡੇ ਪੱਟਦੀ ਜਾਂਦੀ ਏ
ਜੈਜ਼ ਰੋਜ਼ ਹੀ ਕਰੇ ਉਡੀਕਾਂ late night ਹੀ ਔਂਦੀ ਏ

Bobby brand ਦਾ make-up ਲਾਕੇ ਮੁੰਡੇ ਪੱਟਦੀ ਜਾਂਦੀ ਏ
ਜੈਜ਼ ਰੋਜ਼ ਹੀ ਕਰੇ ਉਡੀਕਾਂ late night ਹੀ ਔਂਦੀ ਏ
ਕੀ ਕਰਦੀ ਮੈਨੂੰ ਸਮਝ ਨਾ ਆਵੇ
ਹਾਏ ਨੀ ਕਸੂਰ ਏ ਸਾਰਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ

ਲੱਕ ਥਿੜਕਦਾ ਜਾਵੇ ਤੇਰਾ ਹਾਏ ਨੀ ਕਸੂਰ ਏ ਸਾਰਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ

ਪਹਿਲੀ ਬਾਤ ਤੋ ਯੇ, ਜੋ ਤੂੰ ਟਿਕ ਟੋਕ ਟਿਕ ਟੋਕ ਚਲਤੀ ਹੈ
ਮਾਨਾ ਯੇ ਸਾਰੀ ਤੇਰੀ high heels ਕੀ ਗਲਤੀ ਹੈ
ਰੁਕ ਤੋਂ ਜਾ ਤੂੰ hang on ਯੇ ਤੋ ਬਤਾ ਤੂੰ ਹੈ ਕੌਨ
ਕਹਾਂ ਸੇ ਆਈ ਹੈ, ਕਹਾ ਕੋ ਜਾਏਗੀ
ਪਾਗਲ ਲੜਕੀ ਮੁਝੇ ਮਰਵਾਏਗੀ
ਬਸ ਕਰ ਯੇ ਜਲਵੇ ਨਾ ਦਿਖਾ
ਯੇ ਸਬ ਮੈਂ ਬਹੁਤ ਦੇਖ ਚੁੱਕਾ
ਤੁਝ ਜੈਸੀ ਤੋਹ ਪਟ ਜਾਤੀ ਹੈ
ਫਿਰ ਦੁਰਘਟਨਾ ਘਟ ਜਾਤੀ ਹੈ
ਮੈਂ ਹੂ ਸ਼ਿਕਾਰੀ ਕੁੜੀਏ
ਖਾਲੀ ਮੇਰਾ ਵਾਰ ਨੀ ਜਾਤਾ
ਮੂਝਕੋ ਨਾ ਪਹਿਚਾਨੇ ਕ੍ਯੂਂ
ਤੇਰੇ ਘਰ ਅਖਬਾਰ ਨੀ ਆਤਾ

ਤਿੱਖੇ -ਤਿੱਖੇ ਨੈਣਾ ਦੇ ਨਾਲ ਬੜੇ ਨਸ਼ਾਨੇ ਲੌਂਦੀ ਏ
ਕੀ ਦਸਾਂ ਓ ਮੇਰੇ ਯਾਰੋਂ ਜਾਂ ਨਿਕਲਦੀ ਜਾਂਦੀ ਏ

ਤਿੱਖੇ -ਤਿੱਖੇ ਨੈਣਾ ਦੇ ਨਾਲ ਬੜੇ ਨਸ਼ਾਨੇ ਲੌਂਦੀ ਏ
ਕੀ ਦਸਾਂ ਓ ਮੇਰੇ ਯਾਰੋਂ ਜਾਂ ਨਿਕਲਦੀ ਜਾਂਦੀ ਏ

ਭੋਰਾ ਵੀ ਕਿਓਂ ਤਰਸ ਨਾ ਖਾਵੇ ਹਾਏ ਨੀ ਕਸੂਰ ਏ ਸਾਰਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ

ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ
ਉੱਚੀ ਅੱਡੀ heel'ਆਂ ਦਾ, ਹਾਂ Jaz Dhami
ਉੱਚੀ ਅੱਡੀ heel'ਆਂ ਦਾ, it's your boy
ਉੱਚੀ ਅੱਡੀ heel'ਆਂ ਦਾ; Yo Yo Honey Singh
ਉੱਚੀ ਅੱਡੀ heel'ਆਂ ਦਾ ਉੱਚੀ ਅੱਡੀ heel'ਆਂ ਦਾ
Lyrics copyright : legal lyrics licensed by Lyricfind.
No unauthorized reproduction of lyric.
Writers: Faye-Ann Lyons, Keshav Singh, Sam Chadburn
Copyright: BMG Rights Management

Comments for HIGH HEELS lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol at the top of the trash
3| symbol to the left of the clock
grid grid grid
grid grid grid
grid grid grid