song lyrics / AP Dhillon / To Be Continued lyrics  | FRen Français

To Be Continued lyrics

Performer AP Dhillon

To Be Continued song lyrics by AP Dhillon official

To Be Continued is a song in Panjabi

ਹੱਥੋਂ ਹੱਥ ਛੁੱਟਿਆ ਐ
ਦਿਲ ਮੇਰਾ ਅੱਜ ਟੁੱਟਿਆ ਐ
ਕਿਸ ਗੱਲ ਦੀ ਦੇ ਰੀ ਏ ਇਹ ਸਜ਼ਾ
ਓ ਅੱਖ ਤੇਰੀ ਮੈਥੋਂ ਪੜ੍ਹ ਨਾ ਹੋਈ
ਦਿਲ ਦੀ ਰਮਜ਼ ਵੀ ਫੜ੍ਹ ਨਾ ਹੋਈ
ਅਸੀਂ ਅੱਜ ਹੋ ਗਏ ਆ ਤਬਾਹ
ਹੁਣ ਕਿੱਧਰ ਨੂੰ ਜਾਵਾਂ, ਮੈਨੂੰ ਲੱਭਦਾ ਨਾ ਰਾਹ
ਕਿਸ ਗੱਲ ਦੀ ਦੇਈਏ ਇਹ ਸਜ਼ਾ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ ਦਗਾ

ਸਾਰੇ ਤੋੜ ਗਈ ਏ ਚਾਹ
ਕਿਉਂ ਦੇ ਗਈ ਐ ਦਗਾ

ਪਿਆਰ ਜਦੋਂ ਪਾਇਆ ਸੀ
ਕਦੀ ਗੱਲ ਨਾਲ ਲਾਇਆ ਸੀ
ਉਦੋਂ ਦੱਸ ਦਿੰਦੀ ਛੱਡ ਜਾਣਾ ਤੁਰ ਕੇ
ਅਸੀਂ ਸੰਭਲ ਕੇ ਚੱਲਦੇ, ਤੇਰੇ ਪੜ੍ਹ ਲੈਂਦੇ ਛੱਲ ਜੇ
ਛੱਡ ਵੇਖਣਾ ਕੀ ਪਿੱਛੇ ਹੁਣ ਮੁੜ ਕੇ
ਜਿਹੜੇ ਛੱਡ ਜਾਂਦੇ ਤੁਰ ਕੇ
ਫਿਰ ਨਾ ਆਉਂਦੇ ਮੁੜ ਕੇ
ਭਾਵੇਂ ਲੱਖ ਵਾਰੀ ਤੱਕ ਲੈਈਏ ਰਾਹ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ ਦਗਾ
ਸਾਰੇ ਤੋੜ ਗਈ ਏ ਚਾਹ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ ਦਗਾ
ਕਿਉਂ ਦੇ ਗਈ ਐ ਦਗਾ
ਸੱਜਣਾ, ਆ ਆ, ਹਮੱਮ ਹਮੱਮ
Lyrics copyright : legal lyrics licensed by Lyricfind.
No unauthorized reproduction of lyric.

Comments for To Be Continued lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol to the left of the heart
3| symbol at the top of the house
grid grid grid
grid grid grid
grid grid grid