song lyrics / स्वस्ति मेहुल / Kiven Mukhde lyrics  | FRen Français

Kiven Mukhde lyrics

Performer स्वस्ति मेहुल

Kiven Mukhde song lyrics by स्वस्ति मेहुल official

Kiven Mukhde is a song in Panjabi

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
ਤੂੰ ਬੋਲੇ ਹਰ ਲਫਜ ਸੁਕੂਨ ਹੈ
ਤੇਰਾ ਬਸ ਮੁਝੇ ਤੇਰਾ ਜੁਨੂਨ ਹੈ
ਤੂੰ ਬੋਲੇ ਹਰ ਲਫਜ ਸੁਕੂਨ ਹੈ
ਤੇਰਾ ਬਸ ਮੁਝੇ ਤੇਰਾ ਜੁਨੂਨ ਹੈ
ਮੈ ਕਦਮ ਅੱਜ ਤੇਰੇ ਤੇ ਬਢ਼ਾਵਾਂ
ਮੈ ਕਦਮ ਅੱਜ ਤੇਰੇ ਤੇ ਬਢ਼ਾਵਾਂ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
ਜੀ ਕਰਦਾ ਮੈ ਤੈਨੂੰ ਵੇਖੀ ਜਾਵਾਂ
ਜੀ ਕਰਦਾ ਮੈ ਤੈਨੂੰ ਵੇਖੀ ਜਾਵਾਂ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ

ਧੂਪ ਹੈ ਦੁਨੀਆ ਔਰ ਤੂੰ ਛਾਵਾਂ
ਤੇਰੇ ਸੰਗ ਮੈਨੂੰ ਜਿੰਦਗੀ ਬਿਤਾਨਾ
ਧੂਪ ਹੈ ਦੁਨੀਆ ਔਰ ਤੂੰ ਛਾਵਾਂ
ਤੇਰੇ ਸੰਗ ਮੈਨੂੰ ਜਿੰਦਗੀ ਬਿਤਾਨਾ
ਬੱਸ ਇਕ ਵਾਰੀ ਹਾਂ ਬੱਸ ਇਕ ਵਾਰੀ
ਬੱਸ ਇਕ ਵਾਰੀ ਕਰਦੇ ਇਸ਼ਾਰਾ
ਨਾ ਦਿਲ ਕਹੀਂ ਹੋਰ ਲਗਦਾ
ਨਾ ਦਿਲ ਕਹੀਂ ਹੋਰ ਲਗਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਨਹੀਂ ਤੇਰੇ ਜਿਹਾ ਹੋਰ ਦਿਸਦਾ
ਤੇਰੀ ਦੀਦ ਨੂੰ ਤਰਸੀਆਂ ਅੱਖੀਆਂ
ਤੱਕ ਤੱਕ ਤੇਰੀਆਂ ਰਾਹਵਾਂ ਥੱਕਿਆਂ
ਤੇਰੀ ਦੀਦ ਨੂੰ ਤਰਸੀਆਂ ਅੱਖੀਆਂ
ਤੱਕ ਤੱਕ ਤੇਰੀਆਂ ਰਾਹਵਾਂ ਥੱਕਿਆਂ
ਛੇਤੀ ਆਜਾ ਹੁਣ ਤਕਦੀ ਹਾਂ ਰਾਹਵਾਂ
ਛੇਤੀ ਆਜਾ ਹੁਣ ਤਕਦੀ ਹਾਂ ਰਾਹਵਾਂ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
ਜੀ ਕਰਦਾ ਮੈ ਤੈਨੂੰ ਵੇਖੀ ਜਾਵਾਂ
ਜੀ ਕਰਦਾ ਮੈ ਤੈਨੂੰ ਵੇਖੀ ਜਾਵਾਂ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
ਆ ਆ ਲਾ
ਨੀ ਤੇਰੇ ਜਿਹਾ ਹੋਰ ਦਿਸਦਾ
ਨੀ ਤੇਰੇ ਜਿਹਾ ਹੋਰ ਦਿਸਦਾ
Lyrics copyright : legal lyrics licensed by Lyricfind.
No unauthorized reproduction of lyric.

Comments for Kiven Mukhde lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol to the right of magnifying glass
3| symbol to the left of the trash
grid grid grid
grid grid grid
grid grid grid