song lyrics / गुरनाज़र / Ishq lyrics  | FRen Français

Ishq lyrics

Performer गुरनाज़र

Ishq song lyrics by गुरनाज़र official

Ishq is a song in Panjabi

ਜਦ ਤੂ ਹੋਣਾ ਕੋਲ ਤਾਂ ਲਗਦਾ
ਰੱਬ ਮੇਰੇ ਨਾਲ ਯਾਰਾ
ਜਦ ਤੂ ਹੋਣਾ ਕੋਲ ਤਾਂ ਲਗਦਾ
ਰੱਬ ਮੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਲਗਿਆ ਨਈ ਕੋਈ ਅੱਜ ਤੱਕ ਮੇਨੂੰ
ਤੇਰੇ ਜਿਨਾ ਪਿਆਰਾ
ਲਗਿਆ ਨਈ ਕੋਈ ਅੱਜ ਤੱਕ ਮੇਨੂੰ
ਤੇਰੇ ਜਿਨਾ ਪਿਆਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਲੋਕਾਂ ਲਈ ਚੰਨ ਅੰਬਰਾਂ ਤੇ
ਮੇਰੇ ਲਈ ਤੇਰਾ ਮੁੰਹ
ਮੇਨੂੰ ਤੂੰ ਕੋਈ ਤੋਹਫਾ ਦੇ ਨਾ ਦੇ
ਮੇਨੂੰ ਰੱਬ ਦਾ ਤੋਹਫਾ ਤੂੰ
ਹੈ ਨੀ ਰੱਬ ਦਾ ਤੋਹਫਾ ਤੂੰ
ਤੈਨੂੰ ਨਜ਼ਰ ਕਿਤੇ ਨਾ ਲਗ ਜਾਵੇ
ਆ ਤੇਰੀ ਨਜ਼ਰ ਉਤਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ

ਬੱਸ ਜੇ ਮੇਰਾ ਚੱਲੇ ਤੈਨੂੰ
ਸਾਹਾਂ ਦੇ ਬਿਚ ਰੱਖਾਂ
ਘਰ ਨਾ ਤੈਨੂੰ ਜਾਨ ਦਿਆਂ ਮੈਂ
ਬਾਂਹਾਂ ਦੇ ਬਿਚ ਰੱਖਾਂ
ਓ ਬੱਸ ਜੇ ਮੇਰਾ ਚੱਲੇ ਤੈਨੂੰ
ਸਾਹਾਂ ਦੇ ਬਿਚ ਰੱਖਾਂ
ਘਰ ਨਾ ਤੈਨੂੰ ਜਾਨ ਦਿਆਂ ਮੈਂ
ਬਾਂਹਾਂ ਦੇ ਬਿਚ ਰੱਖਾਂ
ਅਪਣੀ ਨੀ ਬਾਂਹਾਂ ਦੇ ਬਿਚ ਰੱਖਾਂ
ਤੇਰੇ ਤੇ ਆਕੇ ਰੁੱਕ ਗਿਆ ਦਿਲ
ਪਹਿਲਾਂ ਸੀ ਆਵਾਰਾ
ਤੇਰੇ ਤੇ ਆਕੇ ਰੁੱਕ ਗਿਆ ਦਿਲ
ਪਹਿਲਾਂ ਸੀ ਆਵਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
ਮੇਨੂੰ ਪਿਆਰ ਮਹੋਬਤ ਇਸ਼ਕ ਆਸ਼ਕੀ
ਸਬ ਤੇਰੇ ਨਾਲ ਯਾਰਾ
Showkidd
Lyrics copyright : legal lyrics licensed by Lyricfind.
No unauthorized reproduction of lyric.

Comments for Ishq lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of magnifying glass
3| symbol to the right of the helmet
grid grid grid
grid grid grid
grid grid grid