song lyrics / मिकी सिंग / Bol Na lyrics  | FRen Français

Bol Na lyrics

Performers मिकी सिंगJay Skilly

Bol Na song lyrics by मिकी सिंग official

Bol Na is a song in Panjabi

ਐਵੇ ਬੋਲ ਨਾ ਬਾਣੇਰੇ ਉੱਤੇ ਕਾਵਾਂ
ਐਵੇ ਬੋਲ ਨਾ ਬਾਣੇਰੇ ਉੱਤੇ ਕਾਵਾਂ
ਐਵੇ ਬੋਲ ਨਾ ਬਾਣੇਰੇ ਉੱਤੇ ਕਾਵਾਂ
ਕੇ ਸਜਣਾ ਨੇ ਨਹੀਓ ਆਉਣਾ
ਲੇਹ ਲਿਆ ਤੂੰ ਲੇਹ ਲਿਆ ਹਾਂ
ਜੋ ਵੀ ਸੀ ਤੂੰ ਚਾਹੁੰਦਾ
ਲੱਗਦਾ ਪੁੱਖਾਂ ਮੁੱਖ ਗਈਆਂ ਨੇ
ਤਹਿਂ ਤਾਂ ਹੁਣ ਤੂੰ ਆਉਂਦਾ ਨਹੀਓਂ
ਹੌਲੀ ਹੌਲੀ ਹੁੰਦਾ ਮੇਂਥੋਂ ਦੂਰ ਜੇ ਤੂੰ
ਸਮਝ ਤਾਂ ਮੇਰੇ ਕੁਝ ਆਉਂਦਾ
ਇੱਕ ਦਮ ਛੱਡ ਦਿੱਤਾ ਕਲੇਯਾਂ ਤੂੰ
ਤਹੀਂ ਤਾਂ ਦਿਲ ਹੈਂ ਰੌਂਦਾ
ਅਵੇਂ ਬੋਲ ਨਾ ਬਣੇਰੇ ਉੱਤੇ ਕਾਵਾਂ
ਅਵੇਂ ਬੋਲ ਨਾ ਬਣੇਰੇ ਉੱਤੇ ਕਾਵਾਂ
ਅਵੇਂ ਬੋਲ ਨਾ ਬਣੇਰੇ ਉੱਤੇ ਕਾਵਾਂ
ਕੇ ਸਜਣਾ ਨੇ ਨਹੀਓ ਆਉਣਾ
ਤੇਰੇ ਨਾਲ ਜੋ ਯਾਦਾਂ ਮੇਰੀਆਂ
ਵਡ ਵਡ ਜਿੰਦੜੀ ਨੂੰ ਖਾਵੇ
ਝੂਠਾ ਸੀ ਓਹ ਯਾਂ ਫਿਰ ਜੇਹੜਾ
ਹੁਣ ਤੂੰ ਰੂਪ ਦਿਖਾਵੇ।

ਤੇਰੇ ਨਾਲ ਜੋ ਯਾਦਾਂ ਮੇਰੀਆਂ
ਵਡ ਵਡ ਜਿੰਦੜੀ ਨੂੰ ਖਾਵੇ
ਝੂਠਾ ਸੀ ਓਹ ਯਾਂ ਫਿਰ ਜੇਹੜਾ
ਹੁਣ ਤੂੰ ਰੂਪ ਦਿਖਾਵੇ।
ਛੱਡ ਯਾਰਾ ਚਲ ਗੱਲ ਕੋਈ ਨਹੀਂ
ਲੁੱਟ ਨਜ਼ਾਰੇ ਤੂੰ।
ਚੜਿਆ ਨਾਹ ਜੋ ਕਲ ਕੋਈ ਨਹੀਂ
ਜਾਹ ਤੂੰ ਤਠੇ ਖੂ
ਇਸ਼ਕ ਦੀ ਖਤਰ ਮਰਦੀ ਜੰਦੀ
ਸੋਚੀ ਨਾਹ ਵੇ ਤੂੰ
ਦਿਲ ਤੇਰਾ ਤਾਂ ਵੇਖ ਲਿਆ ਹੁਣ
ਵੇਖੰਗੀ ਨਾਹ ਮੂੰ
ਐਵੇ ਬੋਲ ਨਾ ਬਣੇਰੇ ਉੱਤੇ ਕਾਵਾਂ
ਐਵੇ ਬੋਲ ਨਾ ਬਣੇਰੇ ਉੱਤੇ ਕਾਵਾਂ
ਐਵੇ ਬੋਲ ਨਾ ਬਣੇਰੇ ਉੱਤੇ ਕਾਵਾਂ
ਕੇ ਸਜਣਾ ਨੇ ਨਹੀਓ ਆਉਣਾ
ਸਜਣਾ ਨੇ ਨਹੀਓ ਆਉਣਾ
ਐਵੇ ਬੋਲ ਨਾ ਬਣੇਰੇ ਉੱਤੇ ਕਾਵਾਂ
ਐਵੇ ਬੋਲ ਨਾ ਬਣੇਰੇ ਉੱਤੇ ਕਾਵਾਂ
ਕਾਵਾਂ
ਐਵੇ ਬੋਲ ਨਾ ਬਣੇਰੇ ਉੱਤੇ ਕਾਵਾਂ
ਕੇ ਸਜਣਾ ਨੇ ਨਹੀਓ ਆਉਣਾ
ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Bol Na lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol to the left of the smiley
3| symbol at the top of the eye
grid grid grid
grid grid grid
grid grid grid